ਬੀ.ਓ.ਆਈ ਬੀਐੱਚਆਈਐੱਮ ਯੂਪੀਆਈ ਕਿਊਆਰ

ਬੀ.ਓ.ਆਈ ਬੀਐੱਚਆਈਐੱਮ ਯੂਪੀਆਈ ਕਿਊਆਰ

  • ਯੂਪੀਆਈ ਕਿਊਆਰ ਕੋਡ (ਕਵਿੱਕ ਰਿਸਪਾਂਸ ਕੋਡ) ਇੱਕ ਅਜਿਹੀ ਤਕਨਾਲੋਜੀ ਹੈ ਜਿਸ ਰਾਹੀਂ ਕੋਈ ਵੀ ਵਿਅਕਤੀ ਕਿਸੇ ਵੀ ਭੀਮ ਯੂਪੀਆਈ ਸਮਰੱਥ ਐਪਲੀਕੇਸ਼ਨ ਦੀ ਵਰਤੋਂ ਕਰਕੇ ਕਿਊਆਰ ਕੋਡ ਸਕੈਨ ਕਰਕੇ ਭੁਗਤਾਨ ਕਰ ਸਕਦਾ ਹੈ ਜਾਂ ਪ੍ਰਾਪਤ ਕਰ ਸਕਦਾ ਹੈ। ਬੈਂਕ ਆਫ ਇੰਡੀਆ ਜਾਰੀਕਰਤਾ ਅਤੇ ਪ੍ਰਾਪਤਕਰਤਾ ਦੋਵਾਂ ਲਈ ਯੂਪੀਆਈ ਕਿਉ.ਆਰ. ਕੋਡ ਦੇ ਨਾਲ ਲਾਈਵ ਹੈ।
  • ਕਿਉਆਰ ਕੋਡ ਅਧਾਰਤ ਭੁਗਤਾਨ ਹੱਲ ਗਾਹਕ ਨੂੰ ਉਨ੍ਹਾਂ ਦੇ ਯੂ.ਪੀ.ਆਈ. ਸਮਰੱਥ ਮੋਬਾਈਲ ਐਪ ਰਾਹੀਂ ਕਿਊ.ਆਰ ਕੋਡ ਨੂੰ ਸਕੈਨ ਕਰਕੇ ਭੁਗਤਾਨ ਕਰਨ ਦੇ ਯੋਗ ਬਣਾਉਂਦਾ ਹੈ।
  • ਇਹ ਹੱਲ ਤੁਹਾਨੂੰ ਆਪਣੀਆਂ ਆਪਰੇਸ਼ਨਲ ਲਾਗਤਾਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਕਿਉਂਕਿ ਕਾਰਡ ਭੁਗਤਾਨਾਂ ਨੂੰ ਸਵੀਕਾਰ ਕਰਨ ਲਈ ਕਿਸੇ ਭੌਤਿਕ ਟਰਮੀਨਲ ਦੀ ਲੋੜ ਨਹੀਂ ਹੁੰਦੀ ਹੈ
  • ਸਾਡੇ ਮੁੱਲਵਾਨ ਗਾਹਕਾਂ/ਵਪਾਰੀਆਂ ਨੂੰ ਯੂਪੀਆਈ ਸਮਰੱਥ ਭੁਗਤਾਨਾਂ ਦਾ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ, ਬੈਂਕ ਭੀਮ ਬੋਈ ਯੂਪੀਆਈ ਕਿਉਆਰ ਕੇਆਈਟੀ ਲਾਂਚ ਕਰ ਰਿਹਾ ਹੈ ਜਿਸ ਵਿੱਚ ਸ਼ਾਮਲ ਹੈ:

  • Merchant Discount Rate (MDR) is applicable per transaction. MDR charge is based on MCC assigned to business activity of merchant and category of merchant, as per GOI/ RBI guidelines / Bank policy.
  • MDR is applicable per transactions done using RuPay Credit card /Credit line on BHIM UPI QR Code, subject to Terms & Conditions

For more information on our Portable UPI QR Soundbox related charges/MDR, kindly contact your parent branch

BOI-BHIM-UPI-QR